ਸਿਟਰਸ ਅਸਟੇਟ ਭੂੰਗਾ, ਬਾਗ਼ਬਾਨੀ ਵਿਭਾਗ ਪੰਜਾਬ, ਹੁਸ਼ਿਆਰਪੁਰ ਵੱਲੋਂ ਇੱਕ ਟ੍ਰੇਨਿੰਗ ਕੈਂਪ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬਹਾਰ ਰੁੱਤ ਵਿੱਚ ਲਗਾਏ ਜਾਣ ਵਾਲ਼ੇ ਬੂਟਿਆਂ ਦੀ ਬੁਕਿੰਗ ਤੇ ਪੱਤਝੜ ਰੁੱਤ ਦੇ ਬੂਟੇ ਵੀ ਖਰੀਦੇ ਜਾਣਗੇ।
ਸਥਾਨ: ਸਿਟਰਸ ਏਸਟੇਟ ਭੂੰਗਾ, ਦਸੂਹਾ ਰੋਡ, ਹੁਸ਼ਿਆਰਪੁਰ
ਮਿਤੀ: 25 ਜਨਵਰੀ 2023
ਸਮਾਂ: ਸਵੇਰੇ 10 ਤੋਂ 1 ਵਜੇ ਤੱਕ
ਡਾ. ਜਸਪਾਲ ਸਿੰਘ +91 7508018872
ਬਾਗ਼ਬਾਨੀ ਅਫਸਰ
ਜ਼ਿਲਾ ਹੁਸ਼ਿਆਰਪੁਰ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store