ਅੱਪਡੇਟ ਵੇਰਵਾ

6079-Advantages.jpg
ਦੁਆਰਾ ਪੋਸਟ ਕੀਤਾ Apni Kheti
2019-02-21 11:58:16

ਪਸ਼ੂਆਂ ਦੀ ਖੁਰਾਕ ਵਿੱਚ ਅਜ਼ੌਲਾ ਦੀ ਵਰਤੋਂ

ਅਜ਼ੌਲਾ ਇੱਕ ਖੁਰਾਕੀ ਤੱਤਾਂ ਨਾਲ ਭਰਪੂਰ ਜਲ - ਬੂਟੀ ਹੈ, ਜੋ ਕਿ ਪਾਣੀ ਦੀ ਸਤਹ ਤੇ ਤੇਜੀ ਨਾਲ ਵਧਦੀ ਹੈ ਅਤੇ ਹਵਾ ਵਿੱਚਲੀ ਨਾਈਟਰੋਜਨ ਗੈਸ ਨੂੰ ਸਿੱਧੇ ਤੌਰ ਤੇ ਸੋਖ ਲੈਂਦੀ ਹੈ। ਅਜ਼ੌਲਾ ਵਿੱਚ ਨਾਈਟਰੋਜਨ ਦੀ ਚੌਖੀ ਮਾਤਰਾ ਹੋਣ ਕਾਰਨ ਇਸ ਨੂੰ ਪੁਰਾਤਣ ਸਮੇ ਤੋਂ ਝੌਨੇ ਦੀ ਰਿਵਾਇਤੀ ਖੇਤੀ ਅਤੇ ਪਸ਼ੂਆਂ ਦੇ ਚਾਰੇ ਵਿੱਚ ਵਰਤਿਆ ਜਾ ਰਿਹਾ ਹੈ।

ਪਸ਼ੂਆਂ ਦੀ ਖੁਰਾਕ ਵਿੱਚ ਅਜ਼ੌਲਾ ਦੀ ਵਰਤੋਂ

ਗਾਵਾਂ

1.5 ਕਿਲੋ

ਮੱਝਾਂ

2 ਕਿਲੋ

ਮੱਛੀ

ਭਾਰ ਦਾ 4-5%

ਸੂਰ

1.5-2 ਕਿਲੋ

ਬੱਕਰੀਆਂ

400-500 ਗ੍ਰਾਮ

ਮੁਰਗੀਆਂ

20 ਗ੍ਰਾਮ

ਬੱਤਖਾਂ

20-25 ਗ੍ਰਾਮ