ਅੱਪਡੇਟ ਵੇਰਵਾ

8418-fb_post.jpeg
ਦੁਆਰਾ ਪੋਸਟ ਕੀਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸਰਕਾਰ
2019-07-05 16:12:21

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਧੀਨ ਸਵੈ ਘੋਸ਼ਣਾ ਪੱਤਰ ਭਰਨ ਦੀ ਮਿਤੀ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਧੀਨ ਸਵੈ ਘੋਸ਼ਣਾ ਪੱਤਰ ਭਰਨ ਦੀ ਆਖਰੀ ਮਿਤੀ - 05.07.2019 ਤੋਂ ਵਧਾ ਕੇ 15.07.209 ਦਿਨ ਸੋਮਵਾਰ ਤੱਕ ਕਰ ਦਿੱਤੀ ਗਈ ਹੈ। ਫੋਟੋ 'ਤੇ ਕਲਿੱਕ ਕਰਕੇ ਪੜ੍ਹੋ ਸਾਰੀ ਜਾਣਕਾਰੀ।