
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਝੋਨੇ ਦੀਆਂ ਸਿਫਾਰਸ਼ੀ ਕਿਸਮਾਂ ਸੰਬੰਧੀ ਜਾਣਕਾਰੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
ਕ੍ਰਿਸ਼ੀ ਵਿਗਆਨ ਕੇਂਦਰ, ਹੁਸ਼ਿਆਰਪੁਰ
ਗੈਰ-ਪ੍ਰਮਾਣਿਤ ਕਿਸਮਾਂ ਤੇ ਕੀੜੇ-ਬਿਮਾਰੀਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਝੋਨੇ ਦੀਆਂ ਸਿਫਾਰਿਸ਼ ਕਿਸਮਾਂ ਹੀ ਬੀਜੋ
ਕਿਸਮ |
ਫਸਲ ਦੀ ਉਚਾਈ |
ਪੱਕਣ ਦਾ ਸਮਾਂ |
ਔਸਤਨ ਝਾੜ |
ਪੈਕਿੰਗ |
ਰੇਟ |
ਪੀ ਆਰ 127 |
104 ਸੈਂਟੀਮੀਟਰ |
137 ਦਿਨ |
30 ਕੁਇੰਟਲ |
8 ਕਿੱਲੋ |
300 ਰੁਪਏ |
ਪੀ ਆਰ 126 |
102 ਸੈਂਟੀਮੀਟਰ |
123 ਦਿਨ |
30 ਕੁਇੰਟਲ |
8 ਕਿੱਲੋ |
300 ਰੁਪਏ |
ਪੀ ਆਰ 124 |
107 ਸੈਂਟੀਮੀਟਰ |
135 ਦਿਨ |
30.5 ਕੁਇੰਟਲ |
8 ਕਿੱਲੋ |
300 ਰੁਪਏ |
ਪੀ ਆਰ 122 |
108 ਸੈਂਟੀਮੀਟਰ |
147 ਦਿਨ |
31.5 ਕੁਇੰਟਲ |
24 ਕਿੱਲੋ |
900 ਰੁਪਏ |
ਪੀ ਆਰ 121 |
98 ਸੈਂਟੀਮੀਟਰ |
140 ਦਿਨ |
30.5 ਕੁਇੰਟਲ |
8 ਕਿੱਲੋ |
300 ਰੁਪਏ |
ਪੂਸਾ ਬਾਸਮਤੀ 1121 |
120 ਸੈਂਟੀਮੀਟਰ |
137 ਦਿਨ |
13.7 ਕੁਇੰਟਲ |
8 ਕਿੱਲੋ |
400 ਰੁਪਏ |
|
|
ਇਹ ਕਿਸਮਾਂ ਘੱਟ ਸਮਾਂ ਲੈਂਦੀਆਂ ਹਨ, ਪਾਣੀ ਦੀ ਬੱਚਤ ਹੁੰਦੀ ਹੈ, ਝਾੜ ਵੀ ਵਧੀਆ ਹੈ ਅਤੇ ਪਰਾਲ ਵੀ ਘੱਟ ਹੈ
ਬੀਜ ਵਿਕਰੀ ਲਈ ਕੇਂਦਰ ਵਿਖੇ ਉਪਲੱਬਧ ਹੈ, ਸੰਪਰਕ ਕਰੋ : 9417602406, 9815751900
ਮਾਹਿਰ ਕਮੇਟੀ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਸਾਈਨਇੰਨ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਸਾਇਨਅਪ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|