ਅੱਪਡੇਟ ਵੇਰਵਾ

1503-new_carrot_variety.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2020-02-25 15:03:48

ਪੀ.ਏ.ਯੂ. ਵੱਲੋਂ ਕਾਸ਼ਤ ਲਈ ਗਾਜਰ ਦੀ ਜਾਰੀ ਕੀਤੀ ਗਈ ਨਵੀਂ ਕਿਸਮ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਗਾਜਰ ਦੀ ਨਵੀਂ ਕਿਸਮ ਜਾਰੀ ਕੀਤੀ ਗਈ ਹੈ, ਜਿਸਦੀ ਜਾਣਕਾਰੀ ਇਸ ਪ੍ਰਕਾਰ ਹੈ:

ਨਾਮ : ਗਾਜਰ ਪੀ. ਸੀ. 161

ਪੱਤੇ : ਗੂੜ੍ਹੇ ਹਰੇ

ਗਾਜਰਾਂ ਦਾ ਰੰਗ :  ਗੂੜ੍ਹਾ ਲਾਲ,

ਲੰਬਾਈ ਅਤੇ ਵਿਆਸ : 30 x 2.84 ਸੈਂਟੀਮੀਟਰ

ਜੂਸ ਦੀ ਮਿਕਦਾਰ : 575 ਮਿਲੀਲਿਟਰ ਪ੍ਰਤੀ ਕਿੱਲੋ,

ਬੀਟਾ ਕੈਰੋਟੀਨ : 8.88 ਮਿਲੀਗ੍ਰਾਮ ਪ੍ਰਤੀ 100 ਗ੍ਰਾਮ

ਟੀ. ਐੱਸ. ਐੱਸ. : 9.5 ਪ੍ਰਤੀਸ਼ਤ

ਖੰਡ ਦੀ ਮਿਕਦਾਰ : 8.75 ਪ੍ਰਤੀਸ਼ਤ

ਪੁਟਾਈ ਲਈ ਤਿਆਰ : 90 ਦਿਨਾਂ ਬਾਅਦ

ਔਸਤਨ ਝਾੜ੍ਹ : 256 ਕੁਇੰਟਲ ਪ੍ਰਤੀ ਏਕੜ