ਅੱਪਡੇਟ ਵੇਰਵਾ

8742-basmati.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-05-02 10:20:59

ਪੀ.ਏ.ਯੂ. ਲੁਧਿਆਣਾ ਵਿੱਚ ਮਿਲ ਰਹੀਆਂ ਬਾਸਮਤੀ ਦੀਆਂ ਕਿਸਮਾਂ ਅਤੇ ਉਹਨਾਂ ਦੀ ਕੀਮਤ

ਪੀ.ਏ.ਯੂ ਵਿੱਚ ਮਿਲਣ ਵਾਲੀਆਂ ਬਾਸਮਤੀ ਦੀਆਂ ਕਿਸਮਾਂ ਅਤੇ ਉਹਨਾਂ ਦੀ ਕੀਮਤ ਦੇ ਬਾਰੇ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

ਕਿਸਮ

ਪੱਕਣ ਦਾ ਸਮਾਂ (ਦਿਨ)

ਬੂਟੇ ਦਾ ਕੱਦ (ਸੈਂ.ਮੀ.)

ਝਾੜ(ਕੁਇੰਟਲ/ਏਕੜ)

ਪਨੀਰੀ ਬਿਜਾਈ ਦਾ ਸਮਾਂ

ਕੀਮਤ

ਪੂਸਾ ਬਾਸਮਤੀ 1121

107

120

13.7

 

1-15 ਜੂਨ

ਕਿੱਲੋ=400ਰੁਪਏ

24 ਕਿੱਲੋ=1200ਰੁਪਏ

ਪੂਸਾ ਬਾਸਮਤੀ 1637

108

109

17.5

ਕਿੱਲੋ = 300ਰੁਪਏ

ਪੂਸਾ ਬਾਸਮਤੀ 1509

90

92

15.7

15-30 ਜੂਨ

ਕਿੱਲੋ = 400ਰੁਪਏ

ਪੂਸਾ ਬਾਸਮਤੀ 5

107

112

15.0

 

1-15 ਜੂਨ

 

ਕਿੱਲੋ = 400ਰੁਪਏ

ਪੂਸਾ ਬਾਸਮਤੀ 4

116

96

17.0