ਅੱਪਡੇਟ ਵੇਰਵਾ

8448-orange.JPG
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-02-28 11:29:14

ਡੇਜ਼ੀ ਸੰਤਰੇ ਦੀ ਪੰਜਾਬ ਦੇ ਦੱਖਣ-ਪੱਛਮ ਖਿੱਤੇ ਵਿੱਚ ਕਾਸ਼ਤ ਲਈ ਸਿਫਾਰਿਸ਼

ਡੇਜ਼ੀ ਸੰਤਰੇ ਸਿਫਾਰਿਸ਼ ਕੈਰੀਜ਼ੋ ਜੜ੍ਹ-ਮੁੱਢ ਤੇ ਪਹਿਲਾਂ ਹੀ ਅਰਧ-ਪਹਾੜੀ ਅਤੇ ਕੇਂਦਰੀ ਇਲਾਕਿਆਂ ਲਈ ਹੋ ਚੁੱਕੀ ਹੈ ਜਿੱਥੇ ਮਿੱਟੀ ਦੀ ਪੀ.ਐੱਚ.  ਤੋਂ ਵਧੇਰੇ ਨਾ ਹੋਵੇ। 

ਪੰਜਾਬ ਦੇ ਦੱਖਣ-ਪੱਛਮੀ ਖਿੱਤੇ ਵਿੱਚ ਡੇਜ਼ੀ ਸੰਤਰੇ ਦੀ ਕਾਸ਼ਤ ਕਰਨ ਲਈ, ਇਸਦੇ ਬੂਟੇ ਜੱਟੀ-ਖੱਟੀ ਦੇ ਜੜ੍ਹ-ਮੁੱਢ 'ਤੇ ਪਿਉਂਦ ਕਰ ਕੇ ਕਾਸ਼ਤ ਕੀਤੀ ਜਾ ਸਕਦੀ ਹੈ। ਇਸ ਵਿਧੀ ਨਾਲ ਤਿਆਰ ਬੂਟਿਆਂ ਦਾ ਪ੍ਰਤੀਸ਼ਤ ਵੱਧ ਝਾੜ ਨਿਕਲਦਾ ਹੈ।