ਅੱਪਡੇਟ ਵੇਰਵਾ

4527-f2da0c1c-70d0-4039-b9a4-bd3e2eff58b0_(1).jpg
ਦੁਆਰਾ ਪੋਸਟ ਕੀਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਮਿਸ਼ਨ ਤੰਦਰੁਸਤ ਪੰਜਾਬ
2019-06-14 14:41:53

ਝੋਨੇ ਵਿੱਚ ਡੀ ਏ ਪੀ ਖਾਦ ਨਾ ਪਾ ਕੇ ਖੇਤੀ ਖਰਚੇ ਘਟਾਓ, ਪੂਰਾ ਝਾੜ ਪਾਓ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਮਿਸ਼ਨ ਤੰਦਰੁਸਤ ਪੰਜਾਬ ਵੱਲੋਂ ਕਿਸਾਨ ਵੀਰਾਂ ਲਈ ਝੋਨੇ ਦੀ ਫ਼ਸਲ ਸੰਬੰਧੀ ਸੁਝਾਅ। ਫੋਟੋ 'ਤੇ ਕਲਿੱਕ ਕਰਕੇ ਪੜ੍ਹੋ ਪੂਰੀ ਜਾਣਕਾਰੀ।