ਅੱਪਡੇਟ ਵੇਰਵਾ

1911-paddy_seeds.jpg
ਦੁਆਰਾ ਪੋਸਟ ਕੀਤਾ ਕੇ.ਵੀ.ਕੇ. ਨੂਰਮਹਿਲ, ਜਲੰਧਰ
2019-04-12 12:31:22

ਝੋਨੇ ਦੇ ਬੀਜਾਂ ਦੀ ਵਿਕਰੀ ਸੰਬੰਧੀ ਜਾਣਕਾਰੀ

ਕੇ.ਵੀ.ਕੇ. ਨੂਰਮਹਿਲ ਜਲੰਧਰ, ਵਿਖੇ ਝੋਨੇ ਦਾ PR 127, PR 121,PR 122, PR 126 ਅਤੇ PR 124 ਦਾ ਬੀਜ ਮਿਲ ਰਿਹਾ ਹੈ।

ਰੇਟ : 37.5 ਪ੍ਰਤੀ ਕਿੱਲੋਗ੍ਰਾਮ 

ਐਸੋਸੀਏਟ ਡਾਇਰੈਕਟਰ 

ਕੇ.ਵੀ.ਕੇ. ਨੂਰਮਹਿਲ ਜਲੰਧਰ

ਸੰਪਰਕ : 9888900329