ਅੱਪਡੇਟ ਵੇਰਵਾ

6556-kheti_virasat_mission.jpeg
ਦੁਆਰਾ ਪੋਸਟ ਕੀਤਾ ਖੇਤੀ ਵਿਰਾਸਤ ਮਿਸ਼ਨ
2019-06-06 10:37:09

ਖੇਤਰੀ ਕਿਸਾਨ ਮੀਟਿੰਗਾਂ

 ਖੇਤੀ ਵਿਰਾਸਤ ਮਿਸ਼ਨ ਵੱਲੋਂ ਪੰਜਾਬ ਨੂੰ 6 ਖੇਤਰੀ ਕਿਸਾਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਇਨ੍ਹਾਂ ਮੀਟਿੰਗਾਂ ਵਿੱਚ ਕਣਕ ਦੀ ਸਮੀਖਿਆ, ਮਾਰਕੀਟਿੰਗ, ਸਾਉਣੀ ਦੀਆਂ ਫ਼ਸਲਾਂ ਅਤੇ ਕੁਦਰਤੀ ਖੇਤੀ ਦੇ ਹੋਰ ਮੁੱਦਿਆਂ ਉੱਤੇ ਵਿਚਾਰ ਸਾਂਝੇ ਕੀਤੇ ਜਾਣਗੇ।