ਅੱਪਡੇਟ ਵੇਰਵਾ

2959-agri.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-03-11 10:19:25

ਕੇ ਵੀ ਕੇ ਹੁਸ਼ਿਆਰਪੁਰ ਵਿੱਚ 14 ਮਾਰਚ 2019 ਨੂੰ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ

ਕੇ ਵੀ ਕੇ ਹੁਸ਼ਿਆਰਪੁਰ ਵਿੱਚ 14 ਮਾਰਚ 2019 ਨੂੰ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮਿਤੀ

ਵਿਸ਼ਾ

14 ਮਾਰਚ 2019

ਨਿੰਬੂ ਜਾਤੀ ਦੇ ਫ਼ਲਾਂ ਵਿੱਚ ਸਰਵਪੱਖੀ ਪੌਦ-ਸੁਰੱਖਿਆ

15 ਮਾਰਚ 2019

ਸਿਲਕ ਦੇ ਕੀੜਿਆਂ ਨੂੰ ਪਾਲਣਾ