ਅੱਪਡੇਟ ਵੇਰਵਾ

9252-aa.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2019-02-09 16:54:45

ਕੇ ਵੀ ਕੇ, ਸਮਰਾਲਾ, ਹੁਸ਼ਿਆਰਪੁਰ, ਰੋਪੜ ਵਿਖੇ ਹੋਣ ਵਾਲੀਆਂ ਟ੍ਰੇਨਿੰਗਾਂ ਬਾਰੇ ਜਾਣਕਾਰੀ

 

11 ਫਰਵਰੀ 2019 ਤੋਂ ਵੱਖ ਵੱਖ ਕੇ ਵੀ ਕੇ ਵਿੱਚ ਹੋਣ ਵਾਲਿਆਂ ਟ੍ਰੇਨਿੰਗਾਂ ਦੀ ਜਾਣਕਰੀ ਹੇਠ ਲਿਖੇ ਅਨੁਸਾਰ ਹੈ:

ਮਿਤੀ

ਵਿਸ਼ਾ

ਸਥਾਨ

11 ਤੋਂ 15 ਫਰਵਰੀ 2019

 

ਮੱਖੀ ਪਾਲਣ ਦਾ ਮੁਢਲਾ ਸਿਖਲਾਈ ਕੋਰਸ

 

ਕੈਰੋ ਕਿਸਾਨ ਘਰ

ਫ਼ਲਦਾਰ ਬੂਟਿਆਂ, ਸਬਜ਼ੀਆਂ ਅਤੇ ਫ਼ੁਲਾਂ ਦੀ ਕਾਸ਼ਤ

ਮੱਖੀ ਪਾਲਣ- ਇੱਕ ਲਾਹੇਵੰਦ ਸਹਿਕਾਰੀ ਕਿੱਤਾ

ਕੇ. ਵੀ. ਕੇ. ਲੁਧਿਆਣਾ (ਸਮਰਾਲਾ)

12 ਫਰਵਰੀ 2019

 

ਸਾਫ ਦੁੱਧ ਉਤਪਾਦਨ

 

ਕੇ. ਵੀ. ਕੇ. ਰੋਪੜ

ਜੈਵਿਕ ਖੇਤੀ

ਕੇ. ਵੀ. ਕੇ. ਹੋਸ਼ਿਆਰਪੁਰ (ਬਾਹੋਵਾਲ)