ਅੱਪਡੇਟ ਵੇਰਵਾ

4236-sangrur.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2019-02-26 10:09:21

ਕੇ ਵੀ ਕੇ ਸੰਗਰੂਰ ਵਿੱਚ 1 ਮਾਰਚ 2019 ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ

ਕੇ ਵੀ ਕੇ ਸੰਗਰੂਰ ਵਿੱਚ 1 ਮਾਰਚ 2019 ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮਿਤੀ

ਵਿਸ਼ਾ

1 ਮਾਰਚ 2019

ਸ਼ੂਗਰ ਲਈ ਪੋਸ਼ਟਿਕ ਵਿਅੰਜਣ ਬਨਾਉਣਾ 

3 ਮਾਰਚ 2019

ਹਾੜੀ ਦੀਆਂ ਫ਼ਸਲਾਂ ਵਿੱਚ ਤੇਲੇ ਦੀ ਰੋਕਥਾਮ