ਅੱਪਡੇਟ ਵੇਰਵਾ

9200-agri.jpg
ਦੁਆਰਾ ਪੋਸਟ ਕੀਤਾ Punjab Agricultural Unversity, Ludhiana
2019-02-09 17:14:24

ਕੇ ਵੀ ਕੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ

11 ਫਰਵਰੀ 2019 ਤੋਂ ਕੇ ਵੀ ਕੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਹੋਣ ਵਾਲਿਆਂ ਟ੍ਰੇਨਿੰਗ ਦੀ ਜਾਣਕਰੀ ਹੇਠ ਲਿਖੇ ਅਨੁਸਾਰ ਹੈ:

ਮਿਤੀ

ਵਿਸ਼ਾ

11 ਤੋਂ 15 ਫਰਵਰੀ 2019

ਮੱਖੀ ਪਾਲਣਾ

13 ਫਰਵਰੀ 2019

ਬਸੰਤ ਰੁੱਤ ਦੇ ਕਮਾਦ ਦੀਆਂ ਕਾਸ਼ਤ ਤਕਨੀਕਾਂ

13 ਫਰਵਰੀ 2019

ਪਸ਼ੂਆਂ ਦੇ ਭੋਜਨ ਦੀ ਸੰਭਾਲ ਦੇ ਮਾਪਦੰਡ ਅਤੇ ਭੋਜਨ ਵਿੱਚ ਅਫਲਾਟੋਕਸਿਨ ਨੂੰ ਪੈਦਾ ਹੋਣ ਤੋਂ ਰੋਕਣ ਦੇ ਤਰੀਕੇ

15 ਫਰਵਰੀ 2019

ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ