ਅੱਪਡੇਟ ਵੇਰਵਾ

9956-Mansa.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2019-03-06 12:14:40

ਕੇ. ਵੀ. ਕੇ. ਮਾਨਸਾ ਵਿੱਚ 11 ਮਾਰਚ 2019 ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ

ਕੇ. ਵੀ. ਕੇ. ਮਾਨਸਾ ਵਿੱਚ 11 ਮਾਰਚ 2019 ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮਿਤੀ

                     ਵਿਸ਼ਾ

11 ਤੋਂ 15 ਮਾਰਚ 2019

ਮੱਖੀ ਪਾਲਣ- ਇੱਕ ਲਾਹੇਵੰਦ ਸਹਿਕਾਰੀ ਧੰਦਾ

13  ਮਾਰਚ 2019

ਸਾਰਾ ਸਾਲ ਹਰੇ ਚਾਰੇ ਦਾ ੳਤਪਾਦਨ ਅਤੇ ਅਚਾਰ ਬਨਾਉਣਾ

15 ਤੋਂ 21 ਮਾਰਚ 2019

ਬੱਕਰੀ ਪਾਲਣ