ਅੱਪਡੇਟ ਵੇਰਵਾ

8108-agri.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2019-03-05 11:31:42

ਕੇ ਵੀ ਕੇ ਮੋਗਾ ਵਿੱਚ 7 ਮਾਰਚ 2019 ਤੋਂ ਵਿਚ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ

7 ਮਾਰਚ 2019 ਤੋਂ ਕੇ ਵੀ ਕੇ ਮੋਗਾ ਵਿਚ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮਿਤੀ

ਵਿਸ਼ਾ

7 ਮਾਰਚ 2019

ਕਪੜੇ ਦੀ ਬੰਨ ਕੇ ਰੰਗਾਈ ਕਰਨਾ

14 ਮਾਰਚ 2019

ਝਾੜ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ

ਹਾੜੀ ਦੀਆਂ ਫ਼ਸਲਾਂ ਦਾ ਪ੍ਰਭਾਵਸ਼ਾਲੀ ਮੰਡੀਕਰਨ