ਅੱਪਡੇਟ ਵੇਰਵਾ

2722-KVK_Fridkot.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2019-03-04 11:14:50

ਕੇ ਵੀ ਕੇ ਫਰੀਦਕੋਟ ਵਿੱਚ 7 ਮਾਰਚ 2019 ਨੂੰ ਹੋਣ ਵਾਲਿਆਂ ਟ੍ਰੇਨਿੰਗਾਂ

ਕੇ ਵੀ ਕੇ ਫਰੀਦਕੋਟ ਵਿੱਚ 7 ਮਾਰਚ 2019 ਨੂੰ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮਿਤੀ

ਵਿਸ਼ਾ

7 ਮਾਰਚ 2019

ਖੇਤੀਬਾੜੀ ਵਿੱਚ ਐਕਸੀਡੈਂਟ ਤੋਂ ਬਚਾਅ/ਇਲਾਜ ਦੇ ਤਰੀਕੇ

ਗਰਮੀ ਰੁੱਤ ਦੀਆਂ ਸਬਜ਼ੀਆਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ

ਬਰਸੀਮ ਦਾ ਮਿਆਰੀ ਬੀਜ ਉਤਪਾਦਨ ਦੇ ਨੁਕਤ