ਅੱਪਡੇਟ ਵੇਰਵਾ

1288-gurdaspur.jpg
ਦੁਆਰਾ ਪੋਸਟ ਕੀਤਾ Punjab Agricultral University, Ludhiana
2019-02-28 10:04:54

ਕੇ ਵੀ ਕੇ ਗੁਰਦਾਸਪੁਰ ਵਿੱਚ 5 ਮਾਰਚ 2019 ਨੂੰ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ

ਕੇ ਵੀ ਕੇ ਗੁਰਦਾਸਪੁਰ ਵਿੱਚ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮਿਤੀ

                     ਵਿਸ਼ਾ

 5 ਮਾਰਚ 2019

ਖੇਤੀਬਾੜੀ ਵਿੱਚ ਐਕਸੀਡੈਂਟ ਤੋਂ ਬਚਾਅ 

ਕਮਾਦ ਵਿੱਚ ਸਰਵਪੱਖੀ ਪੌਦ-ਸੁਰੱਖਿਆ