ਅੱਪਡੇਟ ਵੇਰਵਾ

1620-Kapurthla.JPG
ਦੁਆਰਾ ਪੋਸਟ ਕੀਤਾ Punjab Agricultral University, Ludhiana
2019-03-06 12:06:44

ਕੇ. ਵੀ. ਕੇ. ਕਪੂਰਥਲਾ ਵਿੱਚ 11 ਮਾਰਚ 2019 ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ

ਕੇ. ਵੀ. ਕੇ. ਕਪੂਰਥਲਾ ਵਿੱਚ 11 ਮਾਰਚ 2019 ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮਿਤੀ

                     ਵਿਸ਼ਾ

11 ਤੋਂ 19 ਮਾਰਚ 2019

ਮਿਰਚਾਂ ਦਾ ਦੋਗਲਾ ਬੀਜ ਉਤਪਾਦਨ

15  ਮਾਰਚ 2019

ਮਾਸ ਅਤੇ ਅੰਡੇ ਦੇਣ ਵਾਲੇ ਚੂਚਿਆਂ ਦੀ ਸੰਤੁਲਿਤ ਖੁਰਾਕ 

16 ਤੋਂ 25 ਮਾਰਚ 2019

ਮਧੂ ਮੱਖੀਆਂ ਦੇ ਸ਼ਹਿਦ ਤੋਂ ਇਲਾਵਾ ਹੋਰ ਉਤਪਾਦਾਂ ਦਾ ਨਿਰਮਾਣ