ਅੱਪਡੇਟ ਵੇਰਵਾ

2874-benefits-of-polyhouse.jpg
ਦੁਆਰਾ ਪੋਸਟ ਕੀਤਾ Apni Kheti
2019-02-28 11:04:19

ਕਿ ਤੁਸੀਂ ਜਾਣਦੇ ਹੋ ਪੋਲੀਹਾਓੂਸ ਦੇ ਇਹ ਲਾਭ

ਤੁਸੀਂ ਪੋਲੀਹਾਊਸ ਦੀ ਖੇਤੀ ਬਾਰੇ ਤਾਂ ਸੁਣਿਆ ਹੀ ਹੋਵੇਗਾ, ਪਰ ਤੁਸੀਂ ਨਹੀਂ ਜਾਣਦੇ ਹੋਵੋਗੇ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ। ਆਓ ਜਾਣੀਏ ਪੋਲੀਹਾਊਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ:

  • ਮੌਸਮ ਦੀ ਮਾਰ ਤੋਂ ਛੁਟਕਾਰਾ।
  • ਬੇ-ਮੌਸਮੀ ਸਬਜ਼ੀਆਂ ਦੀ ਕਾਸਤ।
  • ਹਾਨੀਕਾਰਕ ਕੀੜਿਆਂ ਦੀ ਮਾਰ ਤੋਂ ਮੁਕਤੀ।
  • ਪਾਣੀ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਘੱਟ ਵਰਤੋਂ।
  • ਘੱਟ ਮਜ਼ਦੂਰੀ ਖਰਚਾ।