ਅੱਪਡੇਟ ਵੇਰਵਾ

713-alooo.jpg
ਦੁਆਰਾ ਪੋਸਟ ਕੀਤਾ Punjab Agriculture University, Ludhiana
2018-01-22 06:52:17

ਆਲੂ ਦੀਆਂ ਨਵੀਆਂ ਕਿਸਮਾਂ ਦੇ ਬੀਜ ਖਰੀਦਣ ਲਈ ਸੰਪਰਕ ਕਰੋ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਆਲੂ ਦੀਆਂ ਕਿਸਮਾਂ ਦੇ ਬੀਜ ਤਿਆਰ ਕੀਤੇ ਗਏ ਹਨ- ਕੁਫ਼ਰੀ ਪੁਖਰਾਜ ਓਰ ਕੁਫ਼ਰੀ ਸਿੰਧੂਰੀ| ਜੋ ਯੂਨੀਵਰਸਿਟੀ ਦੇ ਬੀਜ ਫਾਰਮ, ਲਧੋਵਾਲ ਵਿੱਚ ਉਪਲਬਧ ਹਨ| ਇੱਛੁਕ ਕਿਸਾਨ/ ਉਤਪਾਦਕ ਇਹਨਾਂ ਕਿਸਮਾਂ ਦੇ ਬੀਜ ਖਰੀਦਣ ਲਈ ਡਾਇਰੈਕਟਰ (ਬੀਜ), ਪੀ. ਏ. ਯੂ. ਨਾਲ ਸੰਪਰਕ ਕਰ ਸਕਦੇ ਹਨ| ਫੋਨ:  0161-ਈ-ਮੇਲ: directorseeds@pau.edu