ਅੱਪਡੇਟ ਵੇਰਵਾ

9743-jj.png
ਦੁਆਰਾ ਪੋਸਟ ਕੀਤਾ Apnikheti
2018-06-05 13:02:03

ਆਉਣ ਵਾਲੇ ਅਮਯ ਵਿਚ ਕਰ ਸਕਦੇ ਹੋ ਹਨ ਸਬਜ਼ੀਆਂ ਦੀ ਬਿਜਾਈ

ਕਿਸੇ ਵੀ ਫਸਲ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਸਭ ਤੋਂ ਜਰੂਰੀ ਹੁੰਦਾ ਹੈ ਫਸਲ ਦੀ ਸਮੇਂ ਤੇ ਬਿਜਾਈ , ਜੇਕਰ ਬਿਜਾਈ ਲੇਟ ਹੋ ਜਾਂਦੀ ਹੈ ਤਾਂ ਫਸਲ ਦੇ ਉਤਪਾਦਨ ਉੱਤੇ ਕਾਫ਼ੀ ਅਸਰ ਪੈਂਦਾ ਹੈ , ਸਾਰੇ ਸਾਲ ਵਿਚ ਅਲੱਗ ਅਲੱਗ ਸਮਾਂ ਅਲੱਗ ਅਲੱਗ ਸਬਜ਼ੀ ਲਈ ਢੁਕਵਾਂ ਹੁੰਦਾ ਹੈ ।

ਇਸ ਲਈ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸਾਨ ਨੂੰ ਕਿਸ ਮਹੀਂਨੇ ਵਿੱਚ ਕਿਸ ਸਬਜ਼ੀ ਦੀ ਬਿਜਾਈ ਕਰਨੀ ਚਾਹੀਦੀ ਹੈ ?

ਜਾਣੋ ਕਿਸ ਮਹੀਂਨੇ ਵਿੱਚ ਕਿਸ ਸਬਜ਼ੀ ਦੀ ਬਿਜਾਈ ਕਰਨੀ ਚਾਹੀਦੀ ਹੈ ?

ਜੂਨ: ਫੂਲਗੋਭੀ, ਖੀਰਾ, ਚੌਲੇ, ਕਰੇਲਾ, ਕੱਦੂ, ਤੋਰੀ, ਪੇਠਾ, ਭਿੰਡੀ, ਟਮਾਟਰ, ਪਿਆਜ

ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ

ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ, ਮੂਲੀ