ਅੱਪਡੇਟ ਵੇਰਵਾ

8807-Jalandhar.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2019-03-05 11:44:59

7 ਮਾਰਚ 2019 ਤੋਂ ਕੇ ਵੀ ਕੇ ਜਲੰਧਰ ਵਿਚ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ

7 ਮਾਰਚ 2019 ਤੋਂ ਕੇ ਵੀ ਕੇ ਜਲੰਧਰ ਵਿਚ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮਿਤੀ

                     ਵਿਸ਼ਾ

7 ਮਾਰਚ 2019

 

ਘਰ ਦੇ ਵਿਹੜੇ ਵਿੱਚ ਮੁਰਗੀ ਪਾਲਣਾ ਅਤੇ ਇਸ ਦੇ ਫਾਇਦੇ

ਹਲਦੀ ਦੀ ਕਾਸ਼ਤ ਅਤੇ ਡੱਬਾਬੰਦੀ

7 ਤੋਂ 8 ਮਾਰਚ 2019

ਟਰੈਕਟਰ ਅਤੇ ਖੇਤੀ ਮਸ਼ੀਨਰੀ ਦੀ ਪ੍ਰਭਾਵਸ਼ਾਲੀ ਵਰਤੋਂ, ਸੰਭਾਲ ਅਤੇ ਮੁਰੰਮਤ