ਅੱਪਡੇਟ ਵੇਰਵਾ

4551-agri.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2019-03-01 13:33:53

7 ਮਾਰਚ 2019 ਤੋਂ ਕੇ ਵੀ ਕੇ ਅੰਮ੍ਰਿਤਸਰ ਵਿੱਚ ਹੋਣ ਵਾਲੀਆਂ ਟ੍ਰੇਨਿੰਗਾਂ

7 ਮਾਰਚ 2019 ਤੋਂ ਕੇ ਵੀ ਕੇ ਅੰਮ੍ਰਿਤਸਰ ਵਿੱਚ ਹੋਣ ਵਾਲੀਆਂ ਟ੍ਰੇਨਿੰਗਾਂ  ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮਿਤੀ

ਵਿਸ਼ਾ

7 ਮਾਰਚ 2019

ਸਾਰਾ ਸਾਲ ਹਰਾ ਚਾਰਾ ਉਪਲੱਬਧ ਕਰਨ ਲਈ ਕਾਸ਼ਤ ਤਕਨੀਕਾਂ

14 ਮਾਰਚ 2019

ਬੇਮੌਸਮੀ ਸਬਜ਼ੀਆਂ ਦੀ ਕਾਸ਼ਤ ਲਈ ਕੀਟਨਾਸ਼ਕਾਂ ਦੀ ਸਿਆਣਪ ਨਾਲ ਵਰਤੋਂ