ਅੱਪਡੇਟ ਵੇਰਵਾ

5173-Krishi_Vigyan_Kendra_Bathinda.jpg
ਦੁਆਰਾ ਪੋਸਟ ਕੀਤਾ Punajb Agricultural University, Ludhiana
2019-02-19 17:24:14

21 ਫਰਵਰੀ 2019 ਤੋਂ ਕੇ ਵੀ ਕੇ ਬਠਿੰਡਾ ਵਿਖੇ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ

21 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਟ੍ਰੇਨਿੰਗ ਹੇਠ ਲਿਖੇ ਅਨੁਸਾਰ ਹੈ:

ਮਿਤੀ

ਵਿਸ਼ਾ

21 ਤੋਂ 28 ਫਰਵਰੀ 2019

ਮੁਰਗੀਆਂ ਪਾਲਣਾ

22 ਫਰਵਰੀ 2019

ਘਰੇਲੂ ਪੱਧਰ ਤੇ ਪਾਣੀ ਦੀ ਬੱਚਤ ਅਤੇ ਰਸੋਈ ਦੇ ਕੂੜੇ ਦਾ ਨਿਪਟਾਰਾ

27 ਫਰਵਰੀ 2019

ਸਮਾਜਿਕ ਬੁਰਾਈਆਂ