ਅੱਪਡੇਟ ਵੇਰਵਾ

9387-p1-5.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2019-02-02 09:47:00

2 ਫਰਵਰੀ 2019 ਤੋਂ ਫਤਹਿਗੜ੍ਹ ਸਾਹਿਬ ਵਿਖੇ ਹੋਣ ਵਾਲਿਆਂ ਟ੍ਰੇਨਿੰਗਾਂ

ਫਤਹਿਗੜ੍ਹ ਸਾਹਿਬ ਵਿਖੇ ਹੋਣ ਵਾਲਿਆਂ ਕੇ ਵੀ ਕੇ ਟ੍ਰੇਨਿਗਾ ਦਾ ਵੇਰਵਾ 

 

 

ਮਿਤੀ

ਵਿਸ਼ਾ

2 ਫਰਵਰੀ 2019

ਪਸ਼ੂਆਂ ਨੂੰ ਅੰਦਰੂਨੀ ਅਤੇ ਬਾਹਰੀ ਕੀਟਾਣੂਆਂ ਤੋਂ ਬਚਾਉਣਾ ਅਤੇ ਰੋਕਥਾਮ

5 ਫਰਵਰੀ 2019

ਖੇਤੀਬਾੜੀ ਵਿੱਚ ਵੱਖ-ਵੱਖ ਕੁਦਰਤੀ ਕੀਟਨਾਸ਼ਕਾਂ ਦੀ ਵਰਤੋਂ

7 ਫਰਵਰੀ 2019

ਘਰੇਲੂ ਪੱਧਰ ਤੇ ਭੋਜਨ ਵਿੱਚ ਮਿਲਾਵਟ ਦੀ ਪਹਿਚਾਣ

8 ਫਰਵਰੀ 2019

ਸਾਉਣੀ ਦੇ ਪਿਆਜ਼ ਦੀਆਂ ਬਲਬ ਤੋਂ ਪੁੰਗਰਾਉਣ ਦੀਆਂ ਤਕਨੀਕਾਂ