ਅੱਪਡੇਟ ਵੇਰਵਾ

5631-agri.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-03-07 16:36:49

12 ਮਾਰਚ 2019 ਤੋਂ ਕੇ ਵੀ ਕੇ ਪਠਾਨਕੋਟ ਵਿੱਚ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ

12 ਮਾਰਚ 2019 ਤੋਂ ਕੇ ਵੀ ਕੇ ਪਠਾਨਕੋਟ ਵਿੱਚ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮਿਤੀ

ਵਿਸ਼ਾ

12 ਮਾਰਚ 2019

ਸਬਜ਼ੀਆਂ ਵਿੱਚ ਪੌਦ-ਸੁਰੱਖਿਆ ਦੇ ਤਰੀਕੇ

14 ਮਾਰਚ 2019

ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਫਲੀਦਾਰ ਫ਼ਸਲਾਂ ਦੀ ਮਹੱਤਤਾ

ਬੱਚਿਆਂ ਲਈ ਘੱਟ ਖਰਚੇ ਦੇ ਵਿਅੰਜਣ ਬਨਾਉਣਾ