ਮਾਹਰ ਸਲਾਹਕਾਰ ਵੇਰਵਾ

idea99collage_dghrtjhfnnfg.jpg
ਦੁਆਰਾ ਪੋਸਟ ਕੀਤਾ ਬਾਗਬਾਨੀ ਵਿਭਾਗ
ਪੰਜਾਬ
2022-09-09 17:15:18

ਖੁੰਬ: ਪਰਾਲੀ ਵਾਲੀ ਖੁੰਬ ਦੀ ਗਰਮੀਆਂ ਵਿੱਚ ਕਾਸ਼ਤ ਕਰਨ ਲਈ ਪਰਾਲੀ ਇਕੱਠੀ ਕਰ ਲਵੋ ਅਤੇ ਛੋਟੇ ਪੂਲੇ ਬਣਾ ਕੇ ਸ਼ੈੱਡ ਵਿੱਚ ਰੱਖ ਦਿਉ। ਬਟਨ ਖੁੰਬ ਲਈ ਕੰਪੋਸਟ ਤਿਆਰ ਕਰਨ ਲਈ ਤੀਸਰੇ ਹਫਤੇ ਕੰਮ ਸ਼ੁਰੂ ਕਰ ਦਿਉ ਅਤੇ ਲੋੜ ਅਨੁਸਾਰ ਖੁੰਬ ਸਪਾਨ (ਬੀਜ) ਵੀ ਬੁੱਕ ਕਰਵਾ ਦਿਉ।