ਮਾਹਰ ਸਲਾਹਕਾਰ ਵੇਰਵਾ

idea99PAU.jpg
ਦੁਆਰਾ ਪੋਸਟ ਕੀਤਾ PAU, Communication Department
ਪੰਜਾਬ
2018-10-11 07:08:38

ਆਉਣ ਵਾਲੇ ਦਿਨ੍ਹਾਂ ਵਿੱਚ ਖੁਸ਼ਕ ਮੌਸਮ ਨੂੰ ਦੇਖਦੇ ਹੋਏ ਕਿਸਾਨ ਵੀਰਾਂ ਨੂੰ ਝੋਨੇ ਦੀ ਕਟਾਈ/ ਛੜਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।