ਮਾਹਰ ਸਲਾਹਕਾਰ ਵੇਰਵਾ

idea99wheat_irrigation_in_april.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-03-23 09:54:24

When to irrigate wheat crop in April?

ਇਸ ਮਹੀਨੇ ਦੀ 10 ਤਰੀਕ ਤੱਕ, 5 ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ ਪਾਣੀ ਲਾ ਦਿਓ। ਬੱਦਲਵਾਈ, ਹਵਾ ਅਤੇ ਹਨ੍ਹੇਰੀ ਵਾਲੇ ਦਿਨ ਪਾਣੀ ਨਾ ਲਾਓ।