ਮਾਹਰ ਸਲਾਹਕਾਰ ਵੇਰਵਾ

idea99collage_dsfdttrtrrtrtrt.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-10-01 12:27:27

What to do if your chickens are laying thin-shelled eggs

ਆਂਡੇ ਦਾ ਖੋਲ ਪਤਲਾ ਹੋਵੇ ਤਾਂ ਖੁਰਾਕ ਵਿੱਚ ਕੈਲਸ਼ੀਅਮ ਦੀ ਮਾਤਰਾ ਦੀ ਜਾਂਚ ਕਰਵਾਓ ਅਤੇ ਲੋੜ ਅਨੁਸਾਰ ਕੈਲਸ਼ੀਅਮ ਦੀ ਮਾਤਰਾ ਵਧਾਓ।

  • ਸ਼ੈੱਡ ਦੇ ਵਿੱਚ ਪਾਈ ਸੁੱਕ ਨੂੰ ਹਫ਼ਤੇ ਵਿੱਚ 2-3 ਵਾਰ ਫ਼ਰੋਲ ਦਿਉ।
  • ਚੂਚੇ ਖਰੀਦਣ ਲਈ ਸਤੰਬਰ ਦਾ ਮਹੀਨਾ ਢੁੱਕਵਾਂ ਹੈ। ਚੂਚੇ ਕਿਸੇ ਭਰੋਸੇਮੰਦ ਹੈਚਰੀ ਤੋਂ ਹੀ ਖਰੀਦੋ।