ਮਾਹਰ ਸਲਾਹਕਾਰ ਵੇਰਵਾ

idea99fogg_punjab.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-12-24 16:56:43

Weather forecast in Punjab for coming few days

ਮਿਤੀ 24, 25 ਅਤੇ 26 ਨੂੰ ਕਈ ਜਗ੍ਹਾਂ 'ਤੇ ਭਾਰੀ ਧੁੰਦ ਪੈਣ ਅਤੇ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਫ਼ਸਲਾਂ ਦਾ ਖ਼ਾਸ ਧਿਆਨ ਰੱਖਣ। ਫ਼ਸਲਾਂ ਨੂੰ ਪਾਣੀ ਘੱਟ ਲਗਾਓ ਅਤੇ ਬਾਗ ਵਿੱਚ ਛੋਟੇ ਫਲਦਾਰ ਪੌਦਿਆਂ ਦੀ ਕਾਂਟ-ਸ਼ਾਂਟ ਕਰ ਦਿਓ ਅਤੇ ਢੱਕ ਕੇ ਰੱਖੋ ਤਾਂ ਜੋ ਉਹਨਾਂ ਨੂੰ ਸ਼ੀਤ ਲਹਿਰ ਤੋਂ ਬਚਾਇਆ ਜਾ ਸਕੇ।