ਮਾਹਰ ਸਲਾਹਕਾਰ ਵੇਰਵਾ

idea99agri.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2019-02-13 09:38:51

Weather conditions in the coming days by PAU experts

ਮਾਹਿਰਾਂ ਵਲੋਂ ਆਉਣ ਵਾਲੇ ਦਿਨਾਂ ਵਿੱਚ ਮੌਸਮ ਸੰਬੰਧੀ ਜਾਣਕਾਰੀ 

ਮੌਸਮ ਦੀ ਭਵਿੱਖਬਾਣੀ (ਪੰਜਾਬ): 13 ਫਰਵਰੀ ਨੂੰ ਪੰਜਾਬ ਵਿੱਚ ਕੁਝ ਥਾਵਾਂ ਤੇ, 14 ਨੂੰ ਕਈ ਥਾਵਾਂ ਤੇ ਅਤੇ 15 ਫਰਵਰੀ ਨੂੰ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦਾ ਅਨੁਮਾਨ ਹੈ।ਉਸ ਤੋਂ ਬਾਅਦ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ।

ਚੇਤਾਵਨੀ: ਸੂਬੇ ਵਿੱਚ 13-14 ਫਰਵਰੀ ਨੂੰ ਕਿਤੇ-ਕਿਤੇ ਛਿੱਟੇ/ਗੜ੍ਹੇ ਪੈਣ ਦਾ ਅਨੁਮਾਨ ਹੈ।

ਅਗਲੇ ਦੋ ਦਿਨ੍ਹਾਂ ਦਾ ਮੌਸਮ: ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ।

ਆਉਣ ਵਾਲੇ ਦਿਨ੍ਹਾਂ ਵਿੱਚ ਮੌਸਮ ਦਾ ਹਾਲ

ਇਲਾਕੇ /ਮੌਸਮੀ ਪੈਮਾਨੇ

ਨੀਮ ਪਹਾੜੀ ਇਲਾਕੇ

ਮੈਦਾਨੀ ਇਲਾਕੇ

ਦੱਖਣ-ਪੱਛਮੀ ਇਲਾਕੇ

ਵੱਧ ਤੋਂ ਵੱਧ ਤਾਪਮਾਨ(ਡਿ.ਸੈਂ)

17-24

19-25

19-25

ਘੱਟ ਤੋਂ ਘੱਟ ਤਾਪਮਾਨ(ਡਿ.ਸੈਂ)

7-12

6-13

6-13

ਸਵੇਰ ਦੀ ਨਮੀ (%)

62-91

63-96

65-98

ਸ਼ਾਮ ਦੀ ਨਮੀ(%)

37-59

47-83

31-83