Weather advisory as per the condition of weather on 14-15 February from PAU
ਪੀਏਯੂ ਦੇ ਮਾਹਿਰਾਂ ਦੇ ਡੈਸਕ ਤੋਂ
ਮੌਸਮ
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਭਾਗਾਂ ਵਿੱਚ ਬੱਦਲਵਾਈ ਬਣੇ ਰਹਿਣ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼/ਕਿਤੇ-ਕਿਤੇ ਗੜ੍ਹੇ ਪੈਣ ਦਾ ਅਨੁਮਾਨ ਹੈ ।
|
ਦਿਨ ਦਾ ਤਾਪਮਾਨ: |
20.0 (-0.9) ਡਿ.ਸੈ. |
|
ਰਾਤ ਦਾ ਤਾਪਮਾਨ: |
11.6 (+3.2) ਡਿ.ਸੈ. |
|
ਸਵੇਰ ਦੀ ਨਾਮੀ: |
82 (-11) % |
|
ਸ਼ਾਮ ਦੀ ਨਾਮੀ: |
63 (+10)% |
|
ਵਾਸ਼ਪੀਕਰਨ: |
1.0 (-1.3) ਮਿ.ਮਿ. |
|
ਬਾਰਿਸ਼: |
0.0 ਮਿ.ਮਿ |
|
ਦਿਨ ਦੀ ਲੰਬਾਈ: |
11 ਘੰਟੇ 04 ਮਿੰਟ |
ਪੰਜਾਬ: 14 ਫਰਵਰੀ ਨੂੰ ਕਈ ਥਾਵਾਂ ਤੇ 15 ਫਰਵਰੀ ਨੂੰ ਕੁੱਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦਾ ਅਨੁਮਾਨ ਹੈ ਉਸ ਤੋਂ ਬਾਅਦ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ।
ਚੇਤਾਵਨੀ: ਸੂਬੇ ਵਿੱਚ 14 ਫਰਵਰੀ ਨੂੰ ਕਿਤੇ ਕਿਤੇ ਛਿੱਟੇ/ਗੜ੍ਹੇ ਪੈਣ ਦਾ ਅਨੁਮਾਨ ਹੈ ।
ਅਗਲੇ ਦੋ ਦਿਨਾਂ ਦਾ ਮੌਸਮ: ਮੌਸਮ ਖੁਸ਼ਕ ਦਾ ਅਨੁਮਾਨ ਹੈ ।
ਆਉਣ ਵਾਲੇ ਮੌਸਮ ਦਾ ਹਾਲ
|
ਇਲਾਕੇ/ਮੌਸਮੀ ਪੈਮਾਨੇ |
ਨੀਮ ਪਹਾੜੀ ਇਲਾਕੇ |
ਮੈਦਾਨੀ ਇਲਾਕੇ |
ਦੱਖਣ-ਪੱਛਮ ਇਲਾਕੇ |
|
ਵੱਧ ਤੋਂ ਵੱਧ ਤਾਪਮਾਨ(ਡਿ.ਸੈਂ.) |
17-24 |
19-25 |
19-25 |
|
ਘੱਟ ਤੋਂ ਘੱਟ ਤਾਪਮਾਨ(ਡਿ.ਸੈਂ.) |
7-12 |
6-13 |
6-13 |
|
ਸਵੇਰ ਦੀ ਨਾਮੀ(%) |
62-91 |
63-96 |
65-98 |
|
ਸ਼ਾਮ ਦੀ ਨਾਮੀ(%) |
37-59 |
47-83 |
31-83 |
ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ: ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਖੇਤੀ ਧੰਦੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਨ।
ਮਾਹਿਰ ਕਮੇਟੀ
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਸਾਈਨਇੰਨ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਸਾਇਨਅਪ
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|

