ਮੁਰਗੀ ਪਾਲਣ: 18 ਮਹੀਨੇ ਦੀ ਉਮਰ 'ਤੇ ਮੁਰਗੀਆਂ ਦੀ ਛਾਂਟੀ ਕਰ ਦੇਣੀ ਚਾਹੀਦੀ ਹੈ। ਸਰਦੀਆਂ ਵਿੱਚ ਮੁਰਗੀਆਂ ਨੂੰ ਠੰਡ ਤੋਂ ਬਚਾਉਣ ਲਈ ਸ਼ੈੱਡ ਦੇ ਪਾਸਿਆਂ 'ਤੇ ਲਾਉਣ ਲਈ ਪਰਦੇ ਤਿਆਰ ਕਰ ਲਓ। ਮੁਰਗੀਆਂ ਨੂੰ ਰਾਣੀ ਖੇਤ ਅਤੇ ਮੁਰਗ ਮਾਤਾ ਦੇ ਬਚਾਓ ਲਈ ਟੀਕੇ ਜੇ ਪਹਿਲਾਂ ਨਹੀਂ ਲੱਗੇ ਤਾਂ ਲਗਵਾ ਲਓ। ਛੱਤ ਉੱਤੇ ਪਰਾਲੀ ਦੀ ਤਹਿ ਵਿਛਾਉਣੀ ਚਾਹੀਦੀ ਹੈ ਤਾਂ ਜੋ ਮੁਰਗੀਆਂ ਨੂੰ ਠੰਢ ਤੋਂ ਬਚਾਇਆ ਜਾ ਸਕੇ। ਸੁੱਕ ਦੇ ਤੌਰ 'ਤੇ ਕੁਤਰੀ ਹੋਈ ਪਰਾਲੀ ਅਤੇ ਚੌਲਾਂ ਦੀ ਫੱਕ ਰਲਾ ਕੇ ਮੁਰਗੀਆਂ ਹੇਠ ਵਿਛਾ ਦਿਓ। ਮੁਰਗੀਆਂ ਦੇ ਸ਼ੈੱਡ ਨੂੰ ਸਾਫ਼ ਸੁਥਰਾ ਅਤੇ ਨਿੱਘਾ ਰੱਖਣਾ ਚਾਹੀਦਾ ਹੈ। ਸਰਦੀਆਂ ਵਿੱਚ ਫੀਡ ਨੂੰ 15 ਦਿਨ ਤੋਂ ਬਾਅਦ ਸਟੋਰ ਨਹੀਂ ਕਰਨਾ ਚਾਹੀਦਾ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store