ਮਾਹਰ ਸਲਾਹਕਾਰ ਵੇਰਵਾ

idea99flood.jpg
ਦੁਆਰਾ ਪੋਸਟ ਕੀਤਾ ਗੋਵਿੰਦ ਬੱਲਭ ਪੰਤ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਪੰਤਨਗਰ
ਪੰਜਾਬ
2023-07-26 11:40:53

Tips to take care of animals after floods

  • ਪਸ਼ੂਆਂ ਦੇ ਖੁਰਾਂ ਦੀ ਸੰਭਾਲ ਲਈ 5 % ਫਾਰਮਾਲਿਨ ਦਵਾਈ ਪਾਣੀ ਵਿੱਚ ਮਿਲਾ ਕੇ ਖੁਰ ਡੋਬੋ।
  • ਜ਼ਿਆਦਾ ਨਮੀ ਕਰਕੇ ਫੀਡ ਨੂੰ ਉਲੀ ਲੱਗਣ ਦਾ ਖਤਰਾ ਵੱਧ ਹੁੰਦਾ ਹੈ, ਇਸ ਕਰਕੇ ਪਸ਼ੂਆਂ ਦੀ ਖੁਰਾਕ ਦਾ ਖ਼ਾਸ ਧਿਆਨ ਰੱਖੋ।
  • ਹੜ੍ਹਾਂ ਤੋਂ ਬਾਅਦ ਚਿੱਚੜਾਂ ਅਤੇ ਚਿੱਚੜਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਖਤਰਾ ਵੱਧ ਹੈ। ਇਸ ਕਰਕੇ ਸਾਫ਼-ਸਫਾਈ ਦਾ ਖ਼ਾਸ ਧਿਆਨ ਰੱਖੋ।
  • ਬਿਮਾਰੀਆਂ ਨਾਲ ਲੜਨ ਅਤੇ ਸਰੀਰ ਨੂੰ ਤਾਕਤ ਲਈ ਖੁਰਾਕ ਦੇ ਨਾਲ-ਨਾਲ ਵਿਟਾਮਿਨ ਅਤੇ ਧਾਤਾਂ ਦਾ ਚੂਰਾ ਦਿਓ।
  • ਪੀਣ ਵਾਲੇ ਪਾਣੀ ਵਿੱਚ ਗੰਦਾ ਪਾਣੀ ਮਿਲਣ ਕਰਕੇ ਪੇਟ ਦੇ ਕੀੜਿਆਂ ਅਤੇ ਗਲਘੋਟੂ ਬਿਮਾਰੀ ਦਾ ਖਤਰਾ ਹੈ, ਪਸ਼ੂਆਂ ਨੂੰ ਸਾਫ਼ ਅਤੇ ਤਾਜ਼ਾ ਪਾਣੀ ਉਪਲੱਬਧ ਕਰਵਾਓ।