ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹੋ ਕਿ ਅੱਜ ਕੱਲ ਮੌਸਮ ਬੜੀ ਤੇਜ਼ੀ ਨਾਲ ਕਰਵਟਾਂ ਬਦਲ ਰਿਹਾ ਹੈ। ਤੇਜ਼ ਧੁੱਪ, ਬਹੁਤ ਜ਼ਿਆਦਾ ਗਰਮੀ, ਤੇਜ਼ ਹਨੇਰੀ ਅਤੇ ਝੱਖੜ ਪਸ਼ੂਆਂ ਲਈ ਕਈ ਜਾਨਲੇਵਾ ਬਿਮਾਰੀਆਂ ਨੂੰ ਸੱਦਾ ਦੇ ਸਕਦੇ ਹਨ। ਇਹਨਾਂ ਵਿੱਚੋਂ ਪ੍ਰਮੁੱਖ ਹੈ ਗਲਘੋਟੂ।
ਗਲਘੋਟੂ ਦੌਰਾਨ ਅਚਾਨਕ ਹੀ ਪੂਸ਼ ਦੀ ਮੌਤ ਹੋ ਜਾਂਦੀ ਹੈ। ਇਸਦਾ ਇਲਾਜ ਬਹੁਤ ਮਹਿੰਗਾ ਪੈਂਦਾ ਹੈ। ਗਲਘੋਟੂ ਵੈਕਸੀਨ ਦਾ ਸਰਕਾਰੀ ਰੇਟ 5/- ਰੁਪਏ ਪ੍ਰਤੀ ਪਸ਼ੂ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਸਾਰੇ ਪਸ਼ੂਆਂ (6 ਮਹੀਨੇ ਤੋਂ ਵੱਧ ਉਮਰ ਵਾਲੇ) ਨੂੰ ਗਲਘੋਟੂ ਦੇ ਟੀਕੇ ਲਗਵਾਓ। ਵਧੇਰੇ ਜਾਣਕਾਰੀ ਲਈ ਨਜ਼ਦੀਕੀ ਪਸ਼ੂ ਹਸਪਤਾਲ ਜਾਂ ਡਿਸਪੈਂਸਰੀ ਨਾਲ ਸੰਪਰਕ ਕਰੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store