ਮਾਹਰ ਸਲਾਹਕਾਰ ਵੇਰਵਾ

idea9917231.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-04-21 11:24:21

These new varieties of paddy are resistant to blight

ਪੀ ਆਰ 121 ਅਤੇ ਐਚ ਕੇ ਆਰ 47 ਕਿਸਮਾਂ ਦੇ ਮਿਲਾਪ ਤੋਂ ਵਿਕਸਤ ਪਰਮਲ ਝੋਨੇ ਦੀ ਨਵੀਂ ਕਿਸਮ ਪੀ ਆਰ 130

  • ਪੱਕਣ ਲਈ ਸਮਾਂ: (ਪਨੀਰੀ ਉਪਰੰਤ 105 ਦਿਨ)
  • ਔਸਤਨ ਝਾੜ: 30 ਕੁਇੰਟਲ ਪ੍ਰਤੀ ਏਕੜ
  • ਇਸਦੇ ਚੌਲਾਂ ਵਿੱਚ ਟੋਟੇ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ

ਪਰਮਲ ਝੋਨੇ ਦੀ ਨਵੀਂ ਵਿਕਸਤ ਕਿਸਮ 'ਪੀ ਆਰ 131' 

  • ਪੱਕਣ ਲਈ ਸਮਾਂ: (ਪਨੀਰੀ ਉਪਰੰਤ 110 ਦਿਨ)
  • ਔਸਤਨ ਝਾੜ 31.0 ਕੁਇੰਟਲ ਪ੍ਰਤੀ ਏਕੜ
  • ਚੌਲ ਲੰਬੇ ਪਤਲੇ (ਲੰਬਾਈ/ਚੌੜਾਈ ਅਨੁਪਾਤ 3.80) ਅਤੇ ਚਮਕਦਾਰ

ਇਹ ਦੋਵੇਂ ਕਿਸਮਾਂ ਡਿੱਗਦੀਆਂ ਨਹੀਂ ਅਤੇ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹਨ।