ਮਾਹਰ ਸਲਾਹਕਾਰ ਵੇਰਵਾ

idea99karnal_bunt.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-05-19 11:54:55

Testing of wheat seeds for next year

  • ਬੀਜ ਦੀ ਪਰਖ ਲਈ ਦੋ ਮੁੱਠਾਂ ਕਣਕ ਦੇ ਦਾਣਿਆਂ ਨੂੰ ਪਾਣੀ ਵਿੱਚ ਕੁਝ ਮਿੰਟਾਂ ਲਈ ਭਿਉਂ ਲਉ ਅਤੇ ਬਾਹਰ ਕੱਢ ਕੇ ਚਿੱਟੇ ਕਾਗਜ਼ ਤੇ ਖਿਲਾਰ ਲਉ।

  • ਜੇਕਰ ਇਹਨਾਂ ਵਿੱਚ ਚਾਰ-ਪੰਜ ਦਾਣੇ ਭਾਵ ਅੱਧਾ ਪ੍ਰਤੀਸ਼ਤ ਕਰਨਾਲ ਬੰਟ ਵਾਲੇ ਦਾਣੇ ਦਿਖਾਈ ਦੇਣ ਤਾਂ ਅਜਿਹਾ ਬੀਜ ਅਗਲੇ ਸਾਲ ਲਈ ਬਿਲਕੁਲ ਨਾ ਰੱਖਿਆ ਜਾਵੇ