ਮਾਹਰ ਸਲਾਹਕਾਰ ਵੇਰਵਾ

idea99collage_pashu_shed.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-04-22 12:50:41

Take these remedy to protect animals from diseases in the summer

ਪਸ਼ੂ:- ਪਸ਼ੂਆਂ ਨੂੰ ਲੂ ਤੋਂ ਬਚਾਉਣ ਲਈ ਹਵਾਦਾਰ ਸ਼ੈੱਡ ਅੰਦਰ ਹੀ ਰੱਖੋ। ਪੀਣ ਲਈ ਸਾਫ, ਠੰਡਾ ਤੇ ਤਾਜ਼ਾ ਪਾਣੀ ਹਮੇਸ਼ਾ ਉਪਲੱਬਧ ਹੋਣਾ ਚਾਹੀਦਾ ਹੈ। ਜੇ ਪਸ਼ੂਆਂ ਦਾ ਛੂਤ ਦੀਆਂ ਬੀਮਾਰੀਆਂ (ਪੱਟ ਸੋਜਾ ਅਤੇ ਗਲ ਘੋਟੂ ਆਦਿ) ਵਾਸਤੇ ਟੀਕਾਕਰਨ ਨਾ ਹੋਇਆ ਹੋਵੇ ਤਾਂ ਇਹ ਬੀਮਾਰੀਆਂ ਕਈ ਵਾਰ ਪਸ਼ੂ ਪਾਲਕ ਦਾ ਬਹੁਤ ਨੁਕਸਾਨ ਕਰਦੀਆਂ ਹਨ ਸੋ ਟੀਕੇ ਪਹਿਲਾਂ ਹੀ ਲਗਵਾ ਲਵੋ। ਵਧੇਰੇ ਦੁੱਧ ਦੇਣ ਵਾਲੇ ਪਸ਼ੂਆਂ ਲਈ ਢਾਰਿਆਂ ਅੰਦਰ ਪੱਖੇ ਅਤੇ ਕੂਲਰ ਸਮਰੱਥਾ ਅਤੇ ਲੋੜ ਅਨੁਸਾਰ ਜ਼ਰੂਰ ਮੁਹੱਈਆ ਕਰਵਾਉ।