ਮਾਹਰ ਸਲਾਹਕਾਰ ਵੇਰਵਾ

idea99_sawdwfsxcvxc.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-07-05 12:33:59

Suggestions for vaccination of animals against foot-and-mouth disease

ਪਸ਼ੂਆਂ ਨੂੰ ਮੂੰਹ-ਖੁਰ ਤੇ ਗਲ-ਘੋਟੂ ਦੇ ਟੀਕੇ ਜੇ ਨਹੀਂ ਲਗਵਾਏ ਤਾਂ ਤੁਰੰਤ ਲਗਵਾ ਲਉ।

  • ਬਰਸਾਤਾਂ ਵਿੱਚ ਫੁਆਰਿਆਂ ਦਾ ਇਸਤੇਮਾਲ ਬੰਦ ਕਰ ਦਿਉ, ਪਰ ਪੱਖੇ ਚਲਦੇ ਰਹਿਣ ਦਿਉ।
  • ਚਿੱਚੜਾਂ ਦੀ ਰੋਕਥਾਮ ਲਈ ਸ਼ੈੱਡ ਅਤੇ ਪਸ਼ੂਆਂ 'ਤੇ ਸ਼ਿਫਾਰਸ਼-ਸ਼ੁਦਾ ਦਵਾਈ ਦੀ ਵਰਤੋਂ ਕਰੋ।
  • ਮੱਖੀ, ਮੱਛਰ ਦੀ ਰੋਕਥਾਮ ਲਈ ਸ਼ੈੱਡ ਦੀ ਸਾਫ਼ ਸਫ਼ਾਈ ਰੱਖੋ, ਮੱਛਰਦਾਨੀ ਦੀ ਵਰਤੋਂ ਕਰ ਸਕਦੇ ਹੋ।
  • ਕਿਸੇ ਬਿਮਾਰੀ ਦੇ ਫੈਲਣ/ਹੋਣ ਦੀ ਸੂਰਤ (ਜਿਵੇਂ ਕਿ ਮੂੰਹ-ਖੁਰ, ਲੰਪੀ ਬਿਮਾਰੀ) ਵਿੱਚ ਤੁਰੰਤ ਵੈਟਨਰੀ ਡਾਕਟਰ ਨਾਲ ਸੰਪਰਕ ਕਰੋ।
  • ਸੂਣ ਨੇੜੇ ਪਸ਼ੂਆਂ ਨੂੰ ਦਲੀਆ ਦਿਉ। ਸੂਣ ਤੋਂ 15 ਦਿਨ ਪਹਿਲਾਂ ਵਾਧੂ ਕੈਲਸ਼ੀਅਮ ਨਾ ਦਿੳ।