ਮਾਹਰ ਸਲਾਹਕਾਰ ਵੇਰਵਾ

idea99Cattel_care_in_summer_PAU.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-06-28 14:58:30

Suggestions for taking care of animals these days

ਪਸ਼ੂ ਪਾਲਣ: ਪਸ਼ੂਆਂ ਨੂੰ ਗਲ-ਘੋਟੂ, ਪੱਟ ਸੋਜ ਦੇ ਟੀਕੇ ਲਵਾਉ ਤਾਂ ਕਿ ਉਨ੍ਹਾਂ ਦਾ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਟੀਕਿਆਂ ਦਾ ਰਿਕਾਰਡ ਰੱਖਣਾ ਵੀ ਬਹੁਤ ਜ਼ਰੂਰੀ ਹੈ।

  • ਪਸ਼ੂਆਂ ਨੂੰ ਸ਼ੈੱਡ ਦੇ ਅੰਦਰ ਹੀ ਰੱਖੋ ਅਤੇ ਉਨ੍ਹਾਂ ਨੂੰ ਦਿਨ ਵਿੱਚ 3-4 ਵਾਰ ਨਹਿਲਾਓ।
  • ਜੇ ਪਸ਼ੂ ਨੂੰ ਗਰਮੀ ਲੱਗ ਜਾਵੇ ਤਾਂ ਉਸ ਦੇ ਸਰੀਰ ਉਪਰ ਠੰਡਾ ਪਾਣੀ ਵੀ ਪਾਓ ਅਤੇ ਡਾਕਟਰ ਦੀ ਸਹਾਇਤਾ ਲਵੋ ਤਾਂ ਜੋ ਉਸ ਨੂੰ ਗਲੂਕੋਜ਼ ਲਵਾਇਆ ਜਾ ਸਕੇ।
  • ਜੇ ਪਸ਼ੂਆਂ ਦੇ ਸਰੀਰ 'ਤੇ ਕੋਈ ਜ਼ਖਮ ਹੋ ਜਾਵੇ ਤਾਂ ਉਸ ਉਪਰ ਮੱਲਮ ਲਗਾਉ ਅਤੇ ਉਨ੍ਹਾਂ ਨੂੰ ਮੱਖੀਆਂ ਤੋਂ ਬਚਾਅ ਕੇ ਰੱਖੋ।