ਮਾਹਰ ਸਲਾਹਕਾਰ ਵੇਰਵਾ

idea99flowers.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-04-14 14:31:47

Suggestions for seasonal flowers

ਮੌਸਮੀ ਫੁੱਲਾਂ ਸੰਬੰਧੀ ਸੁਝਾਅ:

• ਕੌਸਮੋਸ, ਗਲਾਰਡੀਆ, ਗੌਮਫਰੀਨਾ, ਕੋਚੀਆ ਅਤੇ ਜ਼ੀਨੀਆ ਆਦਿ ਗਰਮੀ ਦੇ ਮੁੱਖ ਮੌਸਮੀ ਫ਼ੁੱਲਾਂ ਦੀ ਪਨੀਰੀ ਤਿਆਰ ਹੋ ਜਾਵੇ ਤਾਂ ਇਹਨਾਂ ਨੂੰ ਕਿਆਰੀਆਂ ਵਿੱਚ ਲਾਉ। 

• ਪਨੀਰੀ ਲਾਉਣ ਦਾ ਕੰਮ ਸ਼ਾਮ ਸਮੇਂ ਹੀ ਕਰਨਾ ਚਾਹੀਦਾ ਹੈ ਅਤੇ ਉਪਰੰਤ ਹਲਕਾ ਪਾਣੀ ਲਾਓ।

• ਸਰਦੀ ਦੇ ਮੌਸਮੀ ਫੁੱਲਾਂ ਦੇ ਬੂਟਿਆਂ ਤੋਂ ਬੀਜ ਇਕੱਠਾ ਕਰ ਲਉ ਅਤੇ ਪੂਰੀ ਤਰ੍ਹਾਂ ਸੁਕਾਉਣ ਅਤੇ ਸਾਫ਼ ਕਰਨ ਤੋਂ ਬਾਅਦ ਅਗਲੇ ਮੌਸਮ ਵਾਸਤੇ ਡੱਬਿਆਂ ਵਿੱਚ ਪਾ ਕੇ ਸੰਭਾਲ ਲਉੋ, ਡੱਬਿਆਂ ਉੱਪਰ ਨਾਮ ਜਰੂਰ ਲਿਖੋ।