ਮਾਹਰ ਸਲਾਹਕਾਰ ਵੇਰਵਾ

idea99honey_bees.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-04-17 15:39:54

Suggestions for protecting honey bees from parasites

ਸ਼ਹਿਦ ਦੀਆਂ ਮੱਖੀਆਂ ਨੂੰ ਪਰਜੀਵੀਆਂ ਤੋਂ ਬਚਾਉਣ ਸੰਬੰਧੀ:

  • ਬਰੂਡ ਨੂੰ ਬਾਹਰੀ ਪ੍ਰਜੀਵੀ ਮਾਈਟ ( Tropilaelaps clareae) ਦੇ ਹਮਲੇ ਤੋਂ ਬਚਾਉ ਲਈ ਗੰਧਕ ਦਾ ਧੂੜਾ ਛੱਤਿਆਂ ਦੇ ਉੱਪਰਲੇ ਡੰਡਿਆਂ ਉੱਪਰ ਇੱਕ ਗ੍ਰਾਮ ਪ੍ਰਤੀ ਛੱਤੇ ਦੇ ਹਿਸਾਬ ਨਾਲ ਧੂੜੋ।

  • ਢੁਕਵੇਂ ਬਦਲਾਅ ਦੇ ਤੌਰ 'ਤੇ ਫ਼ਾਰਮਿਕ ਐਸਿਡ (85%) ਦੀ ਧੂਣੀ 5ml ਹਰ ਰੋਜ਼ ਲਗਾਤਾਰ ਦੋ ਹਫ਼ਤੇ ਲਈ ਵਰਤੋ।