ਸਰਦ ਰੁੱਤ ਖੁੰਬਾਂ ਲਈ ਤਾਜ਼ੀ ਤੂੜੀ ਪ੍ਰਾਪਤ ਕਰਕੇ ਕਮਰੇ ਵਿੱਚ ਰੱਖੋ। ਗਰਮ ਰੁੱਤ ਖੁੰਬ (ਪਰਾਲੀ ਵਾਲੀ ਖੁੰਬ) ਦੀ ਕਾਸ਼ਤ ਸ਼ੁਰੂ ਕਰੋ। ਇਸ ਲਈ ਪਰਾਲੀ ਦੇ ਪੂਲੇ (1 ਤੋਂ 1.5 ਕਿੱਲੋ ਦੀ ਵਰਤੋਂ ਕਰੋ) ਗਿੱਲੇ ਕਰੋ, ਸਪਾਨ ਰਲਾਓ ਅਤੇ ਪਰਾਲੀ ਦਾ ਬੈੱਡ ਲਗਾਉ। ਰੋਜ਼ਾਨਾ ਦੋ ਵਾਰ ਪਾਣੀ ਦਾ ਛਿੜਕਾਅ ਕਰੋ। ਫ਼ਸਲ ਦੀ ਤੁੜਾਈ ਇਕ ਮਹੀਨੇ ਤੱਕ ਕਰੋ। ਮਿਲਕੀ ਖੁੰਬ ਦੀ ਬਿਜਾਈ ਉਬਲੀ ਹੋਈ ਤੂੜੀ ਵਿੱਚ ਮਿਲਾ ਕੇ ਕਰੋ। ਮਿਲਕੀ ਖੁੰਬ ਦੇ ਬੈਗ ਜਿਨ੍ਹਾਂ ਵਿੱਚ ਖੁੰਬ ਦੇ ਰੇਸ਼ੇ ਫੈਲ ਚੁੱਕੇ ਹਨ ਉਨ੍ਹਾਂ ਦੀ ਕੇਸਿੰਗ ਕੀਤੀ ਜਾਵੇ (15 ਤੋਂ 18 ਦਿਨ ਬਿਜਾਈ ਤੋਂ ਬਾਅਦ), ਪਾਣੀ ਦਿਓ ਅਤੇ ਲਗਾਤਾਰ 30 ਦਿਨ ਤੱਕ ਤੁੜਾਈ ਕਰੋ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.