ਮਾਹਰ ਸਲਾਹਕਾਰ ਵੇਰਵਾ

idea99collage_sya_jdhfh.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-08-01 11:15:12

Suggestions for mushroom cultivation

ਖੁੰਬਾਂ ਦੀ ਕਾਸ਼ਤ: ਪਰਾਲੀ ਖੁੰਬ ਦੀ ਕਾਸ਼ਤ ਲਈ ਤਿਆਰ ਕੀਤੇ ਹੋਏ ਪਰਾਲੀ ਦੇ ਪੂਲਿਆਂ ਨੂੰ ਤਾਜ਼ੇ ਪਾਣੀ ਨਾਲ ਚੰਗੀ ਤਰ੍ਹਾਂ ਗਿੱਲਾ ਕਰਕੇ, ਬੀਜ਼ ਰਲਾ ਦਿਉ। ਬੀਜ ਰਲਾਉਣ ਤੋਂ ਇੱਕ ਦਿਨ ਬਾਅਦ, ਪਰਾਲੀ ਦੇ ਬੈੱਡਾਂ ਨੂੰ ਹਰ ਰੋਜ਼ ਦੋ ਵਾਰ ਪਾਣੀ ਦਾ ਛਿੜਕਾਅ ਕਰੋ। ਇਹਨਾਂ ਪਰਾਲੀ ਦੇ ਬੈੱਡਾਂ ਵਿੱਚ ਰੇਸ਼ਾ ਫੈਲਣ ਤੋਂ ਬਾਅਦ ਇੱਕ ਮਹੀਨੇ ਤੱਕ ਖੁੰਬਾਂ ਦੀ ਤੁੜਾਈ ਕੀਤੀ ਜਾ ਸਕਦੀ ਹੈ। ਫ਼ਸਲ ਦੀ ਤੁੜਾਈ ਤੋਂ ਬਾਅਦ, ਵਰਤੇ ਹੋਏ ਪਰਾਲੀ ਦੇ ਬੈੱਡਾਂ ਨੂੰ ਹਟਾ ਦਿਉ ਅਤੇ ਅਗਲੀ ਫ਼ਸਲ ਲਈ ਨਵੇਂ ਬੈੱਡ ਲਗਾੳ। ਇਸ ਮਹੀਨੇ ਦੌਰਾਨ ਮਿਲਕੀ ਖੁੰਬ ਦੀ ਤੁੜਾਈ ਵੀ ਜਾਰੀ ਰਹਿੰਦੀ ਹੈ।