ਮਾਹਰ ਸਲਾਹਕਾਰ ਵੇਰਵਾ

idea99collage_piggery_farm.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-08-04 15:22:43

Suggestions for caring for a pregnant female pig

ਸੂਰ ਪਾਲਣ: ਗੱਭਣ ਸੂਰੀਆਂ ਨੂੰ ਸੂਣ ਤੋਂ 10 ਦਿਨ ਪਹਿਲਾਂ ਕੀਟਾਣੂ ਰਹਿਤ ਕੀਤੇ ਹੋਏ ਪ੍ਰਸੂਤੀ ਖਾਨੇ ਵਿੱਚ ਭੇਜ ਦਿਉ।

  • ਕਿਸੇ ਵੀ ਜਾਨਵਰ ਦੇ ਸੱਟ ਲੱਗਣ ਤੇ ਤੁਰੰਤ ਇਲਾਜ ਕਰੋ, ਨਹੀਂ ਤਾਂ ਕੀੜੇ ਪੈ ਸਕਦੇ ਹਨ।