ਮਾਹਰ ਸਲਾਹਕਾਰ ਵੇਰਵਾ

idea99livestock.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-05-12 14:25:51

Suggestions for animal diet

ਖੁਰਾਕ ਦੀ ਉਪਲੱਬਧਤਾ ਵਧਾਉਣ ਲਈ ਹਰੇ ਚਾਰੇ ਦੀਆਂ ਅਜਿਹੀਆਂ ਕਿਸਮਾਂ ਦੀ ਚੋਣ ਕਰੋ ਜਿਨ੍ਹਾਂ ਵਿੱਚ ਤਪਸ਼ ਸਹਿਣ ਦੀ ਸਮਰੱਥਾ ਵਧੇਰੇ ਹੋਵੇ ਅਤੇ ਜੋ ਘੱਟ ਪਾਣੀ ਦੀ ਵਰਤੋਂ ਕਰਕੇ ਵਧੇਰੇ ਝਾੜ ਦੇਣ ਦੇ ਸਮਰੱਥ ਹੋਣ।

  • ਹਰੇ ਚਾਰੇ ਦਾ ਆਚਾਰ ਜਾਂ ਹੇਅ ਬਣਾਉ ਤਾਂ ਕਿ ਚਾਰੇ ਦੀ ਥੁੜ ਦੇ ਦਿਨਾਂ ਵਿੱਚ ਇਸਤੇਮਾਲ ਕੀਤਾ ਜਾ ਸਕੇ।

  • ਪਸ਼ੂ ਖੁਰਾਕ ਵਿੱਚ ਸੁੱਕੇ ਚਾਰੇ ਗੁਣਵੱਤਾ ਵਧਾਉਣ ਭਾਵ ਯੂਰੀਆ ਆਦਿ ਨਾਲ ਸੋਧਣ ਉਪਰੰਤ ਹੀ ਵਰਤੋ।

  • ਵਿਟਾਮਿਨ ਨਾਇਆਸਿਨ ਵੀ ਗਰਮੀ ਸਮੇਂ ਵਧੇਰੇ ਦੁੱਧ ਵਾਲੀ ਗਾਂ ਲਈ ਜਿਆਦਾ ਊਰਜਾ ਭਰਪੂਰ ਖੁਰਾਕ ਨਾਲ ਦੇਣਾ ਲਾਹੇਵੰਦ ਰਹਿੰਦਾ ਹੈ ਇਸ ਦੀ ਮਾਤਰਾ 6-12 ਗ੍ਰਾਮ/ਗਾਂ/ਦਿਨ ਹੋਣੀ ਚਾਹੀਦੀ ਹੈ।