ਮਾਹਰ ਸਲਾਹਕਾਰ ਵੇਰਵਾ

idea99lentil.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2020-01-28 15:54:21

Some tips for better yields of pulses crops

ਮਸਰ ਦੀ ਫ਼ਸਲ ਦਾ ਪੂਰਾ ਝਾੜ ਲੈਣ ਲਈ ਪਾਣੀ ਦਿਓ। ਛੋਲਿਆਂ ਦੀ ਸੁੰਡੀ, ਪੱਤੇ, ਫੁੱਲ ਅਤੇ ਫ਼ਲੀਆਂ ਖਾਂਦੀ ਹੈ। ਪਕਾਵੇਂ ਮਟਰਾਂ ਤੇ ਚਿਟੋਂ ਦਾ ਹਮਲਾ ਰੋਕਣ ਲਈ ਸਲਫੈਕਸ 600 ਗਾ੍ਰਮ ਦਾ 100 ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਦਸ ਦਿਨਾਂ ਦੀ ਵਿੱਥ ਤੇ ਛਿੜਕਾਅ ਦੁਹਰਾਓ।