ਮਾਹਰ ਸਲਾਹਕਾਰ ਵੇਰਵਾ

idea99collage_Gadvasu_dairy_farming_rujheva.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2022-05-05 11:03:41

Some suggestions for animals during May-June month

ਗਰਮੀ ਦਾ ਅਸਰ ਘਟਾਉਣ ਲਈ ਪਸ਼ੂਆਂ ਨੂੰ ਦਿਨ ਵਿੱਚ ਦੋ ਵਾਰ ਨਹਿਲਾਓ। ਬਹਾਰ ਰੁੱਤ ਦੀ ਮੱਕੀ ਨੂੰ ਵੱਢ ਕੇ ਅਚਾਰ ਬਣਾਉਣ ਦਾ ਯੋਗ ਸਮਾਂ ਹੈ।

  • ਕੱਟੜੂਆਂ/ ਵੱਛੜੂਆਂ ਨੂੰ ਗੋਹੇ ਦੀ ਜਾਂਚ ਦੇ ਅਧਾਰ 'ਤੇ ਕਿਰਮ ਰਹਿਤ ਕਰੋ।
  • ਜੂਨ ਮਹੀਨੇ ਵਿੱਚ ਪਸ਼ੂਆਂ ਨੂੰ ਮੂੰਹ-ਖੁਰ ਅਤੇ ਗਲਘੋਟੂ ਤੋਂ ਬਚਾਅ ਲਈ ਟੀਕੇ ਲਗਵਾਉ।